Original Punjabi / Hindi poetry/and stories ਸਤਿ ਸ੍ਰੀ ਆਕਾਲ ਜੀ।ਮੇਰੇ ਚੈਨਲ ਤੇ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ। ਇੱਥੇ ਆਪ ਜੀ ਨੂੰ ਮੇਰੇ ਦੁਆਰਾ ਲਿਖੀਆਂ ਸੱਚ ਤੇ ਅਧਾਰਿਤ,ਕਵਿਤਾਵਾਂ, ਕਹਾਣੀਆਂ ਪੜ੍ਹਨ ਸੁਣਨ ਨੂੰ ਮਿਲਣਗੀਆਂ। ਜੇਕਰ ਤੁਹਾਨੂੰ ਮੇਰੀਆਂ ਲਿਖਤਾਂ ਚੰਗੀਆਂ ਲੱਗੀਆਂ ਤਾਂ ਚੈਨਲ ਨੂੰ ਸਬਕ੍ਰਾਈਬ ਜ਼ਰੂਰ ਕਰਨਾ ਜੀ । "ਹਰਪ੍ਰੀਤ ਕੌਰ ਪ੍ਰੀਤ"