Info
This Channel is run by a Trust in the name of 'VIRASAT SIKHISM TRUST' in which we are doing to preserve Sikh Heritage & Sikh Culture with due respect to all the religions in the world.Our goal is to spread moral & cultural values to new generations & other segments of the other India & International societies .
ਇਹ ਚੈਨਲ 'ਵਿਰਾਸਤ ਸਿੱਖੀਜ਼ਮ ਟਰੱਸਟ' ਦਾ ਇਕ ਨਿਮਾਣਾ ਜਿਹਾ ਉਪਰਾਲਾ ਹੈ। ਸਾਡਾ ਮਕਸਦ ਗੁਰੂ ਨਾਨਕ ਸਾਹਿਬ ਦੇ ਸਿੱਖ ਵਿਰਸੇ ਅਤੇ ਸਿੱਖ ਸੱਭਿਆਚਾਰ ਨੂੰ ਵਿਸ਼ਵ ਭਰ ਦੀ ਲੋਕਾਂ ਵਿੱਚ ਉਨ੍ਹਾਂ ਦੀ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਾਇਮ ਰੱਖਦੇ ਹੋਏ ਪਹੁੰਚਾਉਣ ਹੈ। ਸਾਡਾ ਉਦੇਸ਼ ਨਵੀਂ ਪੀੜ੍ਹੀ ਅਤੇ ਹੋਰ ਭਾਰਤੀ ਅਤੇ ਅੰਤਰਰਾਸ਼ਟਰੀ ਸਮਾਜ ਵਿੱਚ ਸਿੱਖ ਫਲਸਫ਼ੇ ਅਨੁਸਾਰ ਨੈਤਿਕ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦਾ ਪ੍ਰਚਾਰ ਪ੍ਰਸਾਰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਤੱਕ ਪਹੁਚਾਉਣ ਹੈ
___________________
------------
ਜੇਕਰ ਤੁਹਾਨੂੰ ਸਾਡੇ ਚੈਨਲ ਵਲੋਂ ਪੇਸ਼ ਕੀਤੇ ਜਾਂਦੇ ਪ੍ਰੋਗਰਾਮ ਪਸੰਦ ਆ ਰਹੇ ਹਨ ਤਾਂ ਵਿਰਾਸਤ ਸਿੱਖੀਜ਼ਮ ਟਰੱਸਟ ਦੇ ਇਸ ਚੈਨਲ ਨੂੰ ਬਟਨ ਦਬਾ ਕੇ ਸਬਸਕ੍ਰਾਈਬ ਕਰੋ ਅਤੇ ਵਿਡੀਉ ਨੂੰ ਲਾਈਕ ਵੀ ਕਰੋ
#gurunanakdevji
#gurugranthsahibji
#sikhism
#sikhi
#gurmatvichar
#khalsa
Tags
Stats
Joined Invalid Date
0 total views