ਸਿੰਘਨ ਪੰਥ ਜੁਧ ਕੋ ਭਇਓ ॥ ਸਿੰਘਨ ਜਨਮ ਸੰਗ ਸ਼ਸਤ੍ਰਨ ਲਇਓ ॥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥ ਕਲਗੀਧਰ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕ੍ਰਿਪਾ ਦੇ ਸਾਗਰ ਖ਼ਾਲਸੇ ਦੇ ਪਿਤਾ ਜੀ ਕ੍ਰਿਪਾ ਕਰਨ ਆਪ ਸਭ ਗੁਰੂ ਵਾਲੇ ਬਣਨ ਮੇਰਾ ਮਕਸਦ ਗੁਰੂ ਕੇ ਖ਼ਾਲਸੇ ਦੀ ਚੜਦੀ ਕਲਾ ਲਈ ਹੈ ਬਾਣੀ ਅਤੇ ਬਾਣੇ ਦਾ ਪ੍ਰਚਾਰ ਕਰਨਾ ਇਤਿਹਾਸ ਦੀ ਕਥਾਵਾਂ ਲੱਭ ਕੇ ਆਪਣੇ ਚੈਨਲ ਤੇ ਪਾਉਣੀਆਂ ਨਿਹੰਗ ਸਿੰਘਾਂ ਦੇ ਜੀਵਨ ਬਾਰੇ ਦੱਸਣਾ ਖ਼ਾਲਸੇ ਦੇ ਇਤਿਹਾਸ ਨੂੰ ਸਿੱਖਾਂ ਤੱਕ ਪਹੁੰਚਾਉਣਾ ਵਿਚਾਰਾਂ ਦੇ ਮਤਭੇਦ ਮਿਟਾਉਣਾ ਪੰਥ ਵਿੱਚੋਂ ਦੁਵਿਧਾ ਖਤਮ ਹੋਵੇ ਗੁਰੂ ਸਾਹਿਬ ਏਦਾਂ ਹੀ ਸੇਵਾ ਲੈਂਦੇ ਰਹਿਣ ਜੀਵਨ ਪੰਥ ਦੇ ਲੇਖੇ ਲੱਗੇ ਆਪ ਸਭ ਦੀ ਵੀ ਚੜਦੀਕਲਾ ਹੋਵੇ ਆਪ ਸੱਭ ਵੀ ਸਾਥ ਦਿਓ ਪੰਥ ਦਾ ਵੱਧ ਤੋਂ ਵੱਧ ਪ੍ਰਚਾਰ ਅਤੇ ਪ੍ਰਸਾਰ ਹੋਵੇ ਗੱਜ ਕੇ ਜੈਕਾਰੇ ਗਜਾਵੇ ਫਤਿਹ ਪਾਵੇ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਸਤਿ ਸ਼੍ਰੀ ਅਕਾਲਲਲਲਲਲਲਲ ਬਾਬਾ ਜੀਓ ਹੋ ਸਕਦਾ ਕਿਸੇ ਦਾ content use ਹੋਇਆ ਹੋਵੇ ਕਿਰਪਾ ਕਰਨੀ ਸਾਨੂੰ email ਕਰ ਦਿਓ ਜੀ ਜੇ ਤੁਸੀਂ ਕਹੋਂਗੇ ਤਾ remove ਕਰ ਦੇਵਾਂਗੇ ਜੀਓ ਬਾਬਾ ਜੀ ਮਾਫ਼ੀ 🙏🌹❤️ ਚਾਹੁੰਦੇ ਹਾ ਇਹ ਸ਼ਸਤਰ ਅਭਿਆਸ ਬੀਰ ਰਸ ਕਥਾ ਹੈ ਜੀਓ ਸਿੰਘਾ ਨੇ ਜਿਮ ਲਾਣਾ ਹੁੰਦਾ ਯਾ ਸ਼ਸਤਰ ਅਭਿਆਸ ਕਰਨਾ ਹੁੰਦਾ ਹੈ ਜੀ ਇਸ ਕਰਕੇ ਮਿਊਜ਼ਿਕ ਲਾਣਾ ਪੈਂਦਾ ਹੈ ਜੀਓ
42 views
35 views
27 views
167 views
195 views