Info
Contact
kkm233198@gmail.com
Dear students/Parents, In this educational channel you can see full HD video of complete lesson with solved exercise in a very simple/easy manner. If you like it please like and subscribe the channel. Any suggestion/queries are always welcome. (PLEASE PLAY VIDEO IN FULL SCREEN MODE AND HIGH RESOLUTION)
ਪਿਆਰੇ ਵਿਦਿਆਰਥੀਓ ਤੁਹਾਨੂੰ ਮੇਰੇ ਇਸ ਚੈਨਲ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਅਨੁਸਾਰ ਪੜ੍ਹਾਈ ਕਰਵਾਈ ਜਾਵੇਗੀ/ ਸਰਕਾਰੀ ਸਮਾਰਟ ਸਕੂਲਾਂ ਦੇ ਇੰਗਲਿਸ਼ ਮੀਡੀਅਮ ਦੇ ਵਿਸ਼ਿਆਂ ਨੂੰ ਬੜੇ ਸਰਲ ਤਰੀਕੇ ਨਾਲ ਪੜ੍ਹਾਇਆ ਜਾਏਗਾ/ ਜੇ ਅੱਛਾ ਲੱਗੇ ਤਾਂ subscribe ਤੇ Like ਜਰੂਰ ਕਰਨਾ ਇੱਕ ਗੱਲ ਹੋਰ ਕਿ ਵੀਡਿਓ ਨੂੰ ਫੁੱਲ ਸਕ੍ਰੀਨ ਤੇ HD Resolution ਵਿੱਚ ਦੇਖਣਾ ਤਾਂ ਕਿ ਪੁਸਤਕ ਤੁਸੀਂ ਵੀ ਸਪਸ਼ਟ ਰੂਪ ਵਿਚ ਦੇਖ ਸਕੋ/ ਹੋਰ ਜੇ ਕੋਈ ਸੁਝਾਅ ਦੇਣਾ ਚਾਹੋ ਤਾਂ comment box ਵਿਚ ਦੇ ਸਕਦੇ ਹੋ ਮੈਂਨੂੰ ਖੁਸ਼ੀ ਹੋਵੇਗੀ.
Kalpana Mishra
Tags
Stats
Joined Invalid Date
0 total views
Featured video