1 year ago • Sardar Saab

ਕੋਮਲ ਹਿਰਦੇ ਵਾਲੜਾ ਫ਼ਕੀਰ ਜਿਹਾ ਜਰਨੈਲ❤️ 

1 year ago • Sardar Saab

ਖਾਲਸਾ ਸੋ ਜੋ ਮਲੇਛ ਪਰ ਚੜੈ 

1 year ago • Sardar Saab

ਜਬ ਲਉ ਨਹੀ ਭਾਗ ਲਿਲਾਰ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉ ॥
ਹੇ ਭਾਈ! ਜਦ ਤਾਈਂ ਮੱਥੇ ਦੇ ਭਾਗ ਨਹੀਂ ਸਨ ਜਾਗੇ, ਤਦ ਤਾਈਂ ਬਹੁਤ ਭਟਕਦੇ ਤੇ ਭੱਜਦੇ ਫਿਰਦੇ ਸਾਂ,


ਕਲਿ ਘੋਰ ਸਮੁਦ੍ਰ ਮੈ ਬੂਡਤ ਥੇ ਕਬਹੂ ਮਿਿਟ ਹੈ ਨਹੀ ਰੇ ਪਛੁਤਾਯਉ ॥

ਕਲਜੁਗ ਦੇ ਡਰਾਉਣੇ ਸਮੁੰਦਰ ਵਿਚ ਡੁੱਬ ਰਹੇ ਸਾਂ, ਪੱਛੋਤਾਵਾ ਕਿਸੇ ਵੇਲੇ ਮਿਟਦਾ ਨਹੀਂ ਸੀ।


ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ ॥
ਪਰ, ਹੇ ਮਥੁਰਾ! ਹੁਣ ਸੱਚੀ ਵਿਚਾਰ ਇਹ ਹੈ ਕਿ ਜਗਤ ਨੂੰ ਤਾਰਨ ਲਈ (ਹਰੀ ਨੇ ਗੁਰੂ ਅਰਜੁਨ) ਅਵਤਾਰ ਬਣਾਇਆ ਹੈ,


ਜਪਉ ਜਿਨ੍ ਅਰਜੁਨ ਦੇਵ ਗੁਰੂ ਫਿਿਰ ਸੰਕਟ ਜੋਨਿ ਗਰਭ ਨ ਆਯਉ ॥


ਜਿਨ੍ਹਾਂ ਨੇ ਗੁਰੂ ਅਰਜੁਨ ਦੇਵ (ਜੀ) ਨੂੰ ਜਪਿਆ ਹੈ, ਉਹ ਪਰਤ ਕੇ ਗਰਭ ਜੂਨ ਤੇ ਦੁੱਖਾਂ ਵਿਚ ਨਹੀਂ ਆਏ 

2 years ago • Sardar Saab

ਚੜਦੇ ਸਾਲ ਦੇ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਕਾਂਉਕੇ
ਧੰਨ ਸ਼ਹੀਦੋ ਸਿੰਘੋ 💙🤍🙏🏽 

2 years ago • Sardar Saab

Happy new year to all ♥️🙏🏽 

2 years ago • Sardar Saab

ਕਿ ਤੁਸੀ ਇਹ ਪੁਰਾਤਨ ਰੀਤ ਦਾ ਸ਼ਬਦ ਸੁਣਿਆ, ਜੇ ਨਹੀਂ ਤਾਂ ਇਸ ਲਿੰਕ ਤੇ ਜਾਕੇ ਜਰੂਰ ਸੁਣੋ👇
 https://youtu.be/-7WmFkiTiMg 

ਹਾਂ

ਨਹੀਂ

11 votes

2 years ago • Sardar Saab

New Video Giyani Surinder Singh Ji 🙏👇
 https://youtu.be/e0vc06UOTyc 

2 years ago • Sardar Saab

New video sahre and subscribe 🙏👇

 https://youtube.com/shorts/bl4TFIswrFc?feature=share 

2 years ago • Sardar Saab

See Video 🙏👇
 https://youtu.be/RaCiNXZ5558 

2 years ago • Sardar Saab

New video 👇💙
 https://youtube.com/shorts/_41yqoy-4tE?feature=share