Info
ਗੱਲ ਪੰਜਾਬ ਦੀ,ਗਰੀਬ ਦੀ ਅਤੇ ਖਾਸ ਦੀ..!
ਪਿਆਰੇ ਦੋਸਤੋ
Punjabi Top Channel ਤੁਹਾਡੇ ਵਾਸਤੇ ਲੋਕਾ ਦੇ ਮੁੱਦੇ, ਰਾਜਨੀਤਿਕ, ਲੋਕਾਂ ਦੀਆਂ ਸਮੱਸਿਆਵਾਂ,ਗਰੀਬ ਅਤੇ ਲੋੜਵੰਦ ਲੋਕਾਂ ਦੀਆਂ ਭਾਵਨਾਵਾਂ, ਮੁਸ਼ਿਕਲਾਂ, ਤੁਹਾਡੇ ਸਿਹਤ ਸੰਭਾਲ, ਅਤੇ ਤੁਹਾਡੇ ਖਾਣ ਪੀਣ ਨਾਲ ਸਬਧਿਤ ਜਾਣਕਾਰੀ ਸਾਂਝੀ ਕਰੇਗਾ, ਸਾਡਾ ਇਹ ਮਕਸਦ ਰਹੇਗਾ ਕਿ ਤੁਹਾਡੇ ਤੱਕ ਸਚੀ ਅਤੇ ਸਾਫ਼ - ਸੁੱਥਰੀ ਜਾਣਕਾਰੀ ਮੁਹਈਆ ਕਰਵਾਈ ਜਾਵੇ।ਇਸ ਵਿੱਚ ਸਾਨੂੰ ਤੁਹਾਡੇ ਸੁਝਾਵ ਅਤੇ ਤੁਹਾਡੇ ਪਿਆਰ ਦੀ ਬਹੁਤ ਜਰੂਰਤ ਹੈ, ਕ੍ਰਿਪਾ ਕਰਕੇ ਤੁਸੀ ਆਪਣੇ Punjabi Top Channel ਨੂੰ Share, Subscribe ਅਤੇ Like ਕਰਕੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਵਿੱਚ ਸਾਡੀ ਮਦਦ ਕਰੋ।
ਧੰਨਵਾਦ ਸਹਿਤ:-
ਧਰਮਵੀਰ ਗਿੱਲ ਲਾਲੀ
(Punjabi Top Channel)
Tags
Stats
Joined Invalid Date
0 total views
Featured video