ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ @AmritGurbani24x7 ਚੈਨਲ ਵਲੋਂ ਕੋਟਿ ਕੋਟਿ ਪ੍ਣਾਮ 🙏🙏
Show more
1 month ago • Amrit Gurbani24x7
ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ @AmritGurbani24x7 ਚੈਨਲ ਵਲੋਂ ਕੋਟਿ ਕੋਟਿ ਪ੍ਣਾਮ 🙏🙏
270
7
2 months ago • Amrit Gurbani24x7
ਮੋਤੀ ਮਹਿਰਾ ਆਖਦਾ ਏ ਸੁਣ ਮਾਤਾ ਮੇਰੀਏ ਨੀ ਕਰਲੈ ਪਿਆਰ ਜਾਂਦੀ ਵਾਰੀ... @AmritGurbani24x7
356
9
2 months ago • Amrit Gurbani24x7
ਸਿੱਖ ਇਤਿਹਾਸ ਦਾ ਅਭੁੱਲ ਪੰਨਾ - ‘ਸ਼ਹੀਦੀ ਹਫ਼ਤਾ'… ਪੋਹ ਦੇ ਮਹੀਨੇ ਦੀ ਅੱਤ ਦੀ ਠੰਡ ਵਿੱਚ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਮਾਨਵਤਾ ਦੀ ਰਾਖੀ ਲਈ ਸ਼ਹੀਦ ਹੋ ਗਿਆ। ਬੇਨਤੀ ਹੈ ਸਾਰੇ ਪਰਿਵਾਰਾਂ ਨੂੰ ਕਿ ਇਸ ਹਫ਼ਤੇ ਆਪਣੇ ਪਰਿਵਾਰ ਸਮੇਤ ਵੱਧ ਤੋਂ ਵੱਧ ਗੁਰਬਾਣੀ ਦਾ ਉਚਾਰਣ ਕਰੋ। 🙏🏻🙏🏻 ਸ਼ਹੀਦੀ ਹਫ਼ਤੇ ਦੇ ਪਹਿਲੇ ਦਿਨ ਦਾ ਇਤਿਹਾਸ -
321
11
2 months ago • Amrit Gurbani24x7
ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਤੇ @AmritGurbani24x7 ਚੈਨਲ ਵਲੋਂ ਕੋਟਿ ਕੋਟਿ ਪ੍ਣਾਮ 🙏🙏
452
13
4 months ago • Amrit Gurbani24x7
ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆ ਸਮੂਹ ਸੰਗਤਾਂ ਨੂੰ @AmritGurbani24x7 ਚੈਨਲ ਵਲੋਂ ਲੱਖ ਲੱਖ ਵਧਾਈਆਂ ਜੀ 🙏🏻🙏🏻
670
21
5 months ago • Amrit Gurbani24x7
ਜੁਗੋ ਜੁਗ ਅਟੱਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦਿਵਸ ਦੀਆ ਸਮੂਹ ਸੰਗਤਾਂ ਨੂੰ @AmritGurbani24x7 ਚੈਨਲ ਵਲੋਂ ਲੱਖ ਲੱਖ ਵਧਾਈਆਂ ਜੀ🙏🏻🙏🏻
462
5
6 months ago • Amrit Gurbani24x7
ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆ ਆਪ ਸਭ ਸੰਗਤਾਂ ਨੂੰ @AmritGurbani24x7 ਚੈਨਲ ਵਲੋਂ ਬੇਅੰਤ ਵਧਾਈਆਂ...
568
8
8 months ago • Amrit Gurbani24x7
ਬਾਣੀ ਦੇ ਬੋਹਿਥ, ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ @AmritGurbani24x7 ਚੈਨਲ ਵਲੋਂ ਕੋਟਿ ਕੋਟਿ ਪ੍ਣਾਮ 🙏🙏
737
10
8 months ago • Amrit Gurbani24x7
ਮੀਰੀ ਪੀਰੀ ਦੇ ਮਾਲਕ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਣਹਾਰ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਦੇਸ਼-ਵਿਦੇਸ਼ ਵਸਦੀ ਸੰਗਤ ਨੂੰ @AmritGurbani24x7 ਚੈਨਲ ਵਲੋਂ ਲੱਖ ਲੱਖ ਵਧਾਈਆਂ ਜੀ 🙏🏻🙏🏻
842
16
9 months ago • Amrit Gurbani24x7
ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਦੇਸ਼-ਵਿਦੇਸ਼ ਵਸਦੀ ਸੰਗਤ ਨੂੰ @AmritGurbani24x7 ਚੈਨਲ ਵਲੋਂ ਲੱਖ ਲੱਖ ਵਧਾਈਆਂ ਜੀ 🙏🏻🙏🏻
662
15